Thursday, 14 March 2024

NEW ARRIVALS IN THE LIBRARY.( ਲਾਇਬ੍ਰੇਰੀ ਵਿੱਚ ਨਵੇਂ ਆਗਮਨ)

          📚📚📚📚📚📚📚📚📚

ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਲਾਇਬਰੇਰੀ ਗਿਆਨ ਦਾ ਵਿਸ਼ਾਲ ਭੰਡਾਰ ਹੁੰਦੀ ਹੈ। ਪੁਸਤਕਾਂ ਦੀ ਮਹੱਤਤਾ ਕਾਰਨ ਹੀ ਇਨ੍ਹਾਂ ਨੂੰ ਮਨੁੱਖ ਦਾ ਸੱਚਾ ਮਿੱਤਰ ਕਿਹਾ ਜਾਂਦਾ ਹੈ। ਲਾਇਬਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ ‘ਲੀਬਰੇ’ ਤੋਂ ਹੋਈ ਹੈ, ਜਿਸ ਦਾ ਅਰਥ ਹੈ ਕਿਤਾਬ। ਸਾਹਿਤਕ ਤੇ ਗਿਆਨ-ਵਰਧਿਕ ਪੁਸਤਕਾਂ ਮਨੁੱਖ ਦੀ ਸੋਚ ਤੇ ਨਜ਼ਰੀਏ ਨੂੰ ਬਦਲਣ ਤੇ ਪਰਪੱਕ ਕਰਨ ਦਾ ਵਡਮੁੱਲਾ ਕਾਰਜ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ।


ਆਪਣੀ ਉਮਰ, ਰੁਚੀ ਤੇ ਪਸੰਦ ਅਨੁਸਾਰ ਕੋਈ ਵੀ ਵਿਅਕਤੀ ਲਾਇਬਰੇਰੀ ਵਿਚ ਪੁਸਤਕਾਂ ਸੰਗ ਦੋਸਤੀ ਪਾ ਕੇ ਨਾ ਕੇਵਲ ਗਿਆਨ-ਰੂਪੀ ਸਮੁੰਦਰ ਵਿਚ ਤਾਰੀਆਂ ਲਾਉਂਦਾ, ਸਗੋਂ ਜੀਵਨ ਦਾ ਵਿਸ਼ੇਸ਼ ਨਜ਼ਰੀਆ ਤੇ ਸੂਝ ਵਿਕਸਤ ਕਰ ਕੇ ਆਪਣੀ ਮੰਜ਼ਿਲ ’ਤੇ ਪਹੁੰਚਣ ਦਾ ਰਾਹ ਵੀ ਤਲਾਸ਼ ਸਕਦਾ ਹੈ।


11 comments:

GURU NANAK COLLEGE OF EDUCATION FOR WOMEN was organized a Talent Hunt show right in the beginning of the session

GURU NANAK COLLEGE OF EDUCATION FOR WOMEN was organized a Talent Hunt show right in the beginning of the session where the talented newcomer...